Tuesday, 14 September 2010

ਜੋਲੀ ਅੰਕਲ ਦਾ ਨਵਾਂ ਲੇਖ :

ਰੋਬ ਪਾਣ ਲਈ ਕੀ ਕੀ ਕਰਦੇ ਨੇ ਲੋਗ ?

ਜਦੋ ਕਦੇ ਕੋਈ ਇਨਸਾਨ ਕੁਛ ਦਿਨ ਇੰਗ੍ਲੈੰਡ, ਕੈਨੇਡਾ ਯਾ ਕਿਸੇ ਹੋਰ ਦੇਸ਼ ਵਿਚ ਰਿਹ ਆਂਦਾ ਹੈ ਤਾ ਓਹ ਵਾਪਸ ਆਕੇ ਰੋਬ ਪਾਣ ਲਈ ਕੀ ਕੀ ਰੰਗ ਦਿਖਾਂਦਾ ਹੈ. ਆਵੋ ਮਿਲਦੇ ਹਾਂ ਇਕ ਏਹੋ ਜਿਹੇ ਵਿਲ੍ਯਾਤੀ ਬਾਬੂ ਨੂੰ :

·        ਘਰ ਦੀ ਬਣੀ ਰੋਟੀ ਤੇ ਪਕੋੜੇ ਏਹਨੂ ਘਟਿਯਾ ਲਗਨ ਲਗ੍ਦੇ ਨੇ;
·        ਥੋੜ੍ਹੀ ਜਹੀ ਵੀ ਖ਼ਰੀਦਦਾਰੀ ਕਰਨ ਤੇ ਕ੍ਰੇਡਿਟਕਾਰ੍ਡ ਦਿਖਾਨ ਗੇ;
·        ਜਰਾ ਜਿਹਾ ਨਮਕ ਮਿਰਚ ਤੇਜ ਹੂੰਦੇ ਹੀ ਚੀਖਾ ਮਾਰਨ ਲਗਦਾਂ ਹੈ;
·        ਬਿਸਕੁਟ ਨੂ ਕੁਕੀ ਤੇ ਚੋਕਲੇਟ ਨੂ ਕੈੰਡੀ ਕਹ ਕੇ ਬਹੁਤ ਖੁਸ਼ ਹੁੰਦਾ ਹੈ;
·        ਖਾਨ-ਪੀਣ ਦੀ ਹਰ ਚੀਜ਼ ਵਿਚ ਨੁਕਸ ਕੱਡ ਕੇ ਬਹੁਤ ਖੁਸ਼ ਹੂੰਦਾ ਹੈ;
·        ਠੰਡਾ ਸ਼ਰਬਤ ਪੀਣ ਦੀ ਬਜਾਏ ਡੀਏਟ ਕੋਕ ਚੰਗੀ ਲਗਨ ਲਗਦੀ ਹੈ;
·        ਘਰੋਂ ਬਹਾਰ ਨਿਕਲਦੇ ਹੀ ਇਸ ਨੂ ਪਰਦੂਸ਼ਨ ਨਜ਼ਰ ਆਂਨ ਲਗਦਾ ਹੈ;
·        ਹਰ ਚੀਜ਼ ਦੀ ਕੀਮਤ ਡਾਲਰ ਤੇ ਪੋਉੰਡ ਵਿਚ ਕਰਨ ਦੀ ਗਲ ਕਰਦਾ ਹੈ;
·        ਆਪਣੇ ਪਿੰਡ ਤੇ ਦੇਸ਼ ਦੀ ਬਣੀ ਹੋਈ ਹਰ ਚੀਜ ਇਸ ਨੂ ਖਰਾਬ ਦਿਖਦੀ ਹੈ;
·        ਰਿਸ਼ਤੇਦਾਰਾ ਦੇ ਘਰ ਜਾਂਦੇ ਵਕਤ ਇਮ੍ਪੋਰ੍ਟੇਡ ਖੁਸ਼ਬੂ ਲਗਾਨਾ ਨਹੀ ਭੁਲਦਾ;
·        ਕਹੀ ਮਹਨੀਯਾ ਤਕ ਆਪਣੇ ਬੇਗ ਤੋ ਹਵਾਈ ਜਹਾਜ ਦਾ ਲੇਬੇਲ ਨਹੀ ਉਠਾਰਦਾ;
·        ਪੰਜਾਬੀ ਦੇ ਨਾਲ ਅੰਗਰੇਜ਼ੀ ਦੇ ਲਫ਼ਜ਼ ਤੋੜ ਮਰੋੜ ਕੇ ਬੋਲਨ ਦਾ ਬਹੁਤ ਮਜਾ ਆਂਦਾ ਹੈ;
·        ਆਪਣੀ ਹਰ ਗਲ ਸ਼ੁਰੂ ਕਰਨ ਤੋ ਪਹਿਲਾ ਕੈਨੇਡਾ, ਇੰਗ੍ਲੈੰਡ ਦਾ ਜਿਕਰ ਜਰੂਰ ਕਰੇਗਾ;
·        ਗਲੀ ਮੋਹੇੱਲੇ ਦੇ ਲੋਕਾਂ ਤੇ ਪਿੰਡ ਦਿਯਾ ਗੱਡੀਆਂ  ਦਾ ਮਜਾਕ ਉੜਾਨਾਂ ਬਹੁਤ ਚੰਗਾ ਲਗਦਾ ਹੈ;
·        ਕਿੱਤੇ ਵੀ ਜਾਣ ਵੇਲੇ ਹਵਾਈ ਜਹਾਜ ਦੇ ਕੈਬਿਨ ਦਾ ਬੇਗ ਆਪਣੇ ਨਾਲ ਲੈ ਜਾਣਾ ਨਹੀ ਭੁਲਦਾ;
·        ਹਰ ਖਾਨ ਪੀਣ ਵਾਲੀ ਚੀਜ਼ ਦੇ ਡਿਬੇ ਨੂ ਉਲਟ ਪਲਟ ਕੇ ਸਾਮਨੇ ਵਾਲੀਆ ਤੇ ਰੋਬ ਪਾਨ ਦੀ ਕੋਸ਼ਿਸ਼ ਕਰਦੇ ਨੇ;


         
ਜੋਲੀ ਅੰਕਲ


Monday, 13 September 2010

Jolly Uncle's Punjabi articles & jokes

ਹੰਸੀ ਖੁਸ਼ੀ ਦੀ ਮਹਿਮਾ
ਜਿਸ ਤਰਹ ਪਾਣੀ ਨੂ ਕੋਹੀ ਵੀ ਨਾ ਦੇ ਦਿਤਾ ਜਾਏ ਉਸ ਦਾ ਕਮ ਸਿਰਫ ਇਨਸਾਨ ਦੀ ਪਿਯਾਸ ਭੁਜਾਨਾ ਹੀ ਹੂੰਦਾ ਹੈ. ਠੀਕ ਉਸੀ ਤਰਹ ਹੰਸੀ ਨੂ ਚਾਹੇ ਕੋਹੀ ਵੀ ਨਾ ਦੇ ਦਿਤਾ ਜਾਵੇ ਉਧਾ ਕਾਮ ਹਰ ਕਿਸੀ ਨੂ ਮਾਨਸਿਕ ਸ਼ਾਂਤੀ ਤੇ ਹੰਸੀ ਖੁਸ਼ੀ ਦੇਣਾ ਹੀ ਹੂੰਦਾ ਹੈ. ਇਸੇ ਲਈ ਤਾ ਸਿਯਾਨੇ ਲੋਕੀ ਹਮੇਸ਼ਾ ਏਹੋ ਅਰਦਾਸ ਕਰਦੇ ਨੇ ਕੀ ਕਦੇ ਵੀ ਕਿਸੇ ਦੇ ਜੀਵਨ ਤੋ ਉਸ ਦੀ ਖੁਸ਼ੀ ਨਾਰਾਜ਼ ਨਾ ਹੋਏ. ਹੰਸੀ ਖੁਸ਼ੀ ਤੋ ਦੂਰ ਰੇਹਨ ਵਾਲੇ ਹਰ ਵਕਤ ਕਿਸੇ ਨਾ ਕਿਸੇ ਤਨਾਵ ਯਾ ਮਾਨਸਿਕ ਰੋਗ ਨਾਲ ਦੁਖੀ ਰਹੰਦੇ ਨੇ. ਦੁਨਿਯਾ ਦੀ ਹਰ ਪਰੇਸ਼ਾਨੀ ਤੋ ਦੂਰ ਰੇਹਨ ਲਈ ਸਾਡੇ ਜੀਵਨ ਵਿਚ ਹੰਸੀ ਖੁਸ਼ੀ ਦਾ ਬਹੁਤ ਵਡੀ ਭੂਮਿਕਾ ਹੈਗੀ ਹੈ. ਹੈਠਾ ਲਿਖਿਯਾ ਕੁਛ ਗਲਾ ਨਾਲ ਅਸੀਂ ਆਪਣਾ ਤੇ ਆਪਣੇ ਸਾਰੇ ਸਮਾਜ ਦਾ ਜੀਵਨ ਖੁਸ਼੍ਨਾਮਾ ਬਣਾ ਸਕਦੇ ਹਾਂ.

 • ਹਸਨ ਵਾਲੇ ਹਰ ਹਾਲ ਵਿਚ ਖੁਸ਼ ਰਹੰਦੇ ਨੇ.
 • ਖੁਸ਼ ਰੇਹਨ ਵਾਲਿਯਾ ਦੀ ਉਮਰ ਲੰਬੀ ਹੂੰਦੀ ਹੈ.
 • ਹਸਨ ਖੇਡਣ ਵਾਲੇ ਹਮੇਸ਼ ਚੰਗੀ ਗਲ ਹੀ ਸੋਚਦੇ ਨੇ.
 • ਹਂਸਮੁਖ ਇਨਸਾਨ ਨੂੰ ਹਰ ਕੋਹੀ ਪਿਯਾਰ ਕਰਦਾ ਹੈ.
 • ਹਸਨ ਨਾਲ ਸਾਡਾ ਸ਼ਰੀਰ  ਸਦਾ ਤੰਦਰੁਸਤ ਰਹੰਦਾ ਹੈ.
 • ਹਸਨ ਖੇਡਨ ਨਾਲ ਸਾਡੀ ਆਤਮਾ ਵੀ ਖੁਸ਼ ਹੋ ਜਾਂਦੀ ਹੈ.
 • ਹਸਨ ਨਾਲ ਸਾਡੀ ਸੋਚਾਂਨ  ਤਾਕਤ ਵਿਚ ਵਾਦਾ ਹੂੰਦਾ ਹੈ.
 • ਦੂਸਰੀਆਂ ਨੂ ਖੁਸ਼ ਕਰਨ ਤੋ ਵਡਾ ਕੋਹੀ ਦਾਨ ਨਹੀ ਹੂੰਦਾ.
 • ਹੰਸੀ ਮਜਾਕ ਨਾਲ ਪਰਾਏ ਵੀ ਆਪਣੇ ਲਗਨ ਲਗ ਪੇਂਦੇ ਨੈ.
 • ਇਕ ਹਂਸਮੁਖ ਇਨਸਾਨ ਕਹੀ ਲੋਗੋ ਨੂ ਖੁਸ਼ ਕਰ ਸਕਦਾ ਹੈ.
 • ਖੁਸ਼ ਰੇਹਨ ਵਾਲੀਆਂ ਨੂ ਕਦੇ ਵੀ ਦਿਮਾਗੀ ਪਰੇਸ਼ਾਨੀ ਨਹੀ ਹੂੰਦੀ.
 • ਹਰ ਦਿਨ ਥੋੜ੍ਹਾ ਬਹੁਤ ਹਸਨ ਨਾਲ ਮਾਨਸਿਕ ਤਨਾਵ ਘਟਦਾ ਹੈ.
 • ਹੰਸੀ ਖੁਸ਼ੀ ਵਰਗੀ ਕੋਈ ਦੂਜੀ ਖੁਰਾਕ ਤੇ ਖਜਾਨਾ ਨਹੀ ਹੋ ਸਕਦਾ.
 • ਮਾਨਸਿਕ ਤਨਾਵ ਦੀ ਭਰਭਾਈ ਸਿਰਫ ਹਸਨ ਨਾਲ ਹੀ ਹੋ ਸਕਦੀ ਹੈ.
 • ਹੰਸਦੇ ਖੇਡਦੇ ਹਰ ਮੁਸੀਬਤ ਦਾ ਹਲ ਆਸਾਨੀਂ ਨਾਲ ਮਿਲ ਜਾਂਦਾ ਹੈ.
 • ਦਿਲ ਖੁਸ਼ ਹੋਵੇ ਤਾ ਹਰ ਮੁਸਕਿਲ ਕਾਮ ਵੀ ਆਸਾਨ ਲਗਨ ਲਗਦਾ ਹੈ.
 • ਰਬ ਵੀ ਉਸ ਇਨਸਾਨ ਤੋ ਖੁਸ਼ ਹੂੰਦਾ ਹੈ ਜੇਹੜਾ ਸਬ ਨੂ ਖੁਸ਼ ਰਖਦਾ ਹੈ.
 • ਬਹੁਤ ਸਾਰੀਆਂ ਬਿਮਾਰੀਯਾ ਦਾ ਇਲਾਜ਼ ਸਿਰਫ ਹਾਸੇ ਨਾਲ ਹੀ ਹੋ ਜਾਂਦਾ ਹੈ.
 • ਪਰੇਸ਼ਾਨ ਇਨਸਾਨ ਨੂੰ ਖੁਸ਼ ਕਰਨ ਤੋ ਵਡਾ ਕੋਹੀ ਚੰਗਾ ਕਮ ਨਹੀ ਹੋ ਸਕਦਾ.
 • ਹਸਨ ਤੋ ਕੰਜੂਸੀ ਕ੍ਯੂ ਕਰੀਏ ਜਦ ਕੀ ਹਸਨ ਤੇ ਕੋਹੀ ਟੈਕ੍ਸ ਵੀ ਨਹੀ ਲਗਦਾ.
 • ਹੰਸੀ ਤਾ ਉਸ ਦਰਖਤ ਦੀ ਤਰਹ ਹੈ ਜੋ ਹਰ ਕਿਸੀ ਨੂ ਸਕੂਨ ਤੇ ਆਨੰਦ ਦਾ ਹੀ ਫ਼ਲ ਦਿੰਦਾ ਹੈ.
 • ਘਰੇਲੂ ਰਿਸ਼ਤਿਆਂ ਦੇ ਮਨ ਮੁਟਾਵ ਨੂ ਖਤਮ ਕਰਨ ਵਿਚ ਹੰਸੀ ਦਾ ਸਬ ਤੋ ਵਡਾ ਯੋਗਦਾਨ ਹੂੰਦਾ ਹੈ.

ਜੋ ਹਸਦਾ ਹੈ ਓਹ ਖੁਦਾ ਦੀ ਇਬ੍ਬਾਦਤ ਕਰਦਾ ਹੈ
ਜੋ ਦੂਸ੍ਰਿਯਾ ਨੂ ਹਾਸਾਂਦਾ ਹੈ, ਖੁਦਾ ਉਸ ਦੀ ਇਬ੍ਬਾਦ੍ਤ ਕਰਦਾ ਹੈ.

ਜੋਲੀ ਅੰਕਲ